April 23, 2026

ਵੱਧ ਕਮਾਊ ਖਿਡਾਰਨਾਂ ’ਚ ਪੀਵੀ ਸਿੰਧੂ ਇਕਲੌਤੀ ਭਾਰਤੀ

ਬੈਡਮਿੰਟਨ ਸਟਾਰ ਪੀਵੀ ਸਿੰਧੂ ਦੁਨੀਆਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਦੀ ਸੂਚੀ ਵਿੱਚ ਇਕਲੌਤੀ ਭਾਰਤੀ ਹੈ।ਫੋਰਬਜ਼ ਨੇ ਮੰਗਲਵਾਰ ਨੂੰ ਦੁਨੀਆਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 15 ਅਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚੋਂ ਪੀਵੀ ਸਿੰਧੂ 13ਵੇਂ ਸਥਾਨ ’ਤੇ ਹੈ। ਵੱਧ ਕਮਾਈ ਕਰਨ ਦੇ ਮਾਮਲੇ ਵਿੱਚ ਅਮਰੀਕਾ ਦੀ ਟੈਨਿਸ […]

ਪੰਤ ਭਵਿੱਖ ਹੈ ਉਸ ਨੂੰ ਸਮਾਂ ਦੇਣਾ ਹੋਵੇਗਾ: ਕੋਹਲੀ

ਕਪਤਾਨ ਵਿਰਾਟ ਕੋਹਲੀ ਨੌਜਵਾਨ ਰਿਸ਼ਭ ਪੰਤ ’ਤੇ ਵਾਧੂ ਦਬਾਅ ਨਹੀਂ ਪਾਉਣਾ ਚਾਹੁੰਦਾ ਅਤੇ ਉਸ ਨੇ ਕਿਹਾ ਕਿ ਉਹ ਭਵਿੱਖ ਦਾ ਖਿਡਾਰੀ ਹੈ, ਜਿਸ ਨੂੰ ਆਪਣੀ ਪੂਰੀ ਸਮਰੱਥਾ ਵਿਖਾਉਣ ਲਈ ਸਮਾਂ ਦੇਣ ਦੀ ਲੋੜ ਹੈ। 21 ਸਾਲ ਦਾ ਪੰਤ ਭਵਿੱਖ ਵਿੱਚ ਮਹਿੰਦਰ ਸਿੰਘ ਧੋਨੀ ਦੀ ਥਾਂ ਭਾਰਤੀ ਟੀਮ ਦਾ ਵਿਕਟਕੀਪਰ ਹੋਵੇਗਾ। ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਦੋ […]

ਪਹਿਲਾ ਇੱਕ ਰੋਜ਼ਾ ਸ਼ਿਖਰ ਧਵਨ ਦੀ ਹੋਵੇਗੀ ਵਾਪਸੀ

ਟੀ-20 ਲੜੀ ਵਿੱਚ ਵੈਸਟ ਇੰਡੀਜ਼ ਦੀ ਫੱਟੀ ਪੋਚਣ ਮਗਰੋਂ ਭਾਰਤ ਵੀਰਵਾਰ ਨੂੰ ਇੱਥੇ ਮੇਜ਼ਬਾਨ ਟੀਮ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਉਤਰੇਗਾ। ਵਿਸ਼ਵ ਕੱਪ ਸੈਮੀ-ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰ ਕੇ ਬਾਹਰ ਹੋਣ ਵਾਲੇ ਭਾਰਤ ਦਾ ਇਹ ਪਹਿਲਾ ਇੱਕ ਰੋਜ਼ਾ ਮੈਚ ਹੈ, ਜਿਸ ਵਿੱਚ ਸ਼ਿਖਰ ਧਵਨ ਦੀ ਸਲਾਮੀ ਬੱਲੇਬਾਜ਼ ਵਜੋਂ ਵਾਪਸੀ […]