April 23, 2026

ਲਘੂ ਅੰਗਰੇਜ਼ੀ ਫ਼ਿਲਮ ਨਾਲ ਅਭਿਨੈ ਜਗਤ ਵਿੱਚ ਕਦਮ ਰੱਖੇਗੀ ਸ਼ਾਹਰੁਖ਼ ਦੀ ਧੀ

ਸ਼ਾਹਰੁਖ਼ ਖ਼ਾਨ ਦੀ 19 ਸਾਲਾ ਧੀ ਸੁਹਾਨਾ ਖ਼ਾਨ ਅੰਗਰੇਜ਼ੀ ਦੀ ਲਘੂ ਫਿਲਮ ‘ਦਿ ਗ੍ਰੇਅ ਪਾਰਟ ਆਫ ਬਲੂ’ ਰਾਹੀਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਥਿਓਡੋਰ ਗੀਮੇਨੋ ਕਰਨਗੇ ਜਿਨ੍ਹਾਂ ਨੇ ਇਹ ਖ਼ਬਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਫਿਲਮ ਵਿੱਚ ਰੌਬਿਨ ਗੌਨੈਲਾ ਵੀ ਨਜ਼ਰ ਆਉਣਗੇ। ਨਿਰਦੇਸ਼ਕ ਨੇ ਫਿਲਮ ਦੇ ਦੋ ਮੁੱਖ […]

ਪਾਕਿ ਕਾਲੀ ਸੂਚੀ ਚੋਂ ਨਿਕਲਣ ਲਈ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰੇ: ਅਮਰੀਕਾ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਕਾਲੀ ਸੂਚੀ ਤੋਂ ਬਚਣ ਲਈ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰੇ ਜੋ ਸਭ ਨੂੰ ਨਜ਼ਰ ਆਵੇ। ਇਸਲਾਮਾਬਾਦ ਆਏ ਅਮਰੀਕੀ ਵਫ਼ਦ ਨੇ ਪਾਕਿਸਤਾਨ ਵੱਲੋਂ ਉਠਾਏ ਗਏ ਕਦਮਾਂ ਦੀ ਜਾਣਕਾਰੀ ਲਈ। ਐੱਫਏਟੀਐੱਫ ਨੇ ਜੂਨ ’ਚ ਕਿਹਾ ਸੀ ਕਿ ਪਾਕਿਸਤਾਨ ਅਤਿਵਾਦੀਆਂ ਨੂੰ ਫੰਡਿੰਗ ਬਾਰੇ ਕਾਰਜ ਯੋਜਨਾ […]

ਹਾਫ਼ਿਜ਼ ਸਈਦ ’ਤੇ ਅਤਿਵਾਦੀਆਂ ਨੂੰ ਮਾਲੀ ਸਹਾਇਤਾ ਦੇਣ ਦਾ ਦੋਸ਼

ਮੁੰਬਈ ਦਹਿਸ਼ਤੀ ਹਮਲੇ ਦੇ ਸਰਗਨੇ ਅਤੇ ਜਮਾਤ-ਉਦ ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅਤਿਵਾਦ ਵਿਰੋਧੀ ਮਹਿਕਮੇ ਨੇ ਗੁੱਜਰਾਂਵਾਲਾ ਅਦਾਲਤ ’ਚ ਚਲਾਨ ਪੇਸ਼ ਕਰਕੇ ਅਤਿਵਾਦੀਆਂ ਨੂੰ ਮਾਲੀ ਸਹਾਇਤਾ ਦੇਣ ਦਾ ਦੋਸ਼ੀ ਠਹਿਰਾਇਆ ਹੈ। ਉਸ ਨੂੰ ਲਾਹੌਰ ਤੋਂ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਦੀ ਅਤਿਵਾਦ ਵਿਰੋਧੀ ਅਦਾਲਤ ’ਚ ਭਾਰੀ ਸੁਰੱਖਿਆ ਹੇਠ ਪੇਸ਼ ਕੀਤਾ ਗਿਆ।ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ […]