AAP ਸਰਕਾਰ ਨੇ ਹੁਣ ਬਠਿੰਡਾ ਦਾ RTO ਸਸਪੈਂਡ ਕੀਤਾ
ਬਠਿੰਡਾ : ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੁਧ ਮੁਹਿੰਮ ਜ਼ੋਰਾਂ ਉਤੇ ਹੈ, ਆਏ ਦਿਨ ਕਈ ਅਫ਼ਸਰ ਤੇ ਵਿਧਾਇਕ ਵੀ ਝਟਕਾਏ ਜਾ ਰਹੇ ਹਨ। ਹੁਣ ਇਸੇ ਮੁਹਿੰਮ ਦੇ ਗੇੜ ਵਿਚ ਬਠਿੰਡਾ ਦਾ ਅਫ਼ਸਰ ਵੀ ਆ ਗਿਆ ਹੈ। ਦਰਅਸਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦੇ ਆਰਟੀਓ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। […]