ਗੋਲਡ ਕੋਸਟ ਰਾਸ਼ਟਰਮੰਡਲ ਖੇਡ ‘ਚ ਹਾਕੀ ‘ਚ ਤਿੰਨ ਭਾਰਤੀ ਅਧਿਕਾਰੀ
ਨਵੀਂ ਦਿੱਲੀ, ਕੌਮਾਂਤਰੀ ਹਾਕੀ ਮਹਾਸੰਘ ਨੇ ਅਗਲੇ ਸਾਲ ਗੋਲਡ ਕੋਸਟ ‘ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਲਈ ਤਿੰਨ ਭਾਰਤੀ ਅਧਿਕਾਰੀਆਂ ਨੂੰ ਚੁਣਿਆ ਹੈ। ਦਵਿੰਦਰ ਭਾਟੀਆ ਨੂੰ ਜੱਜ ਨਿਯੁਕਤ ਕੀਤਾ ਗਿਆ ਹੈ ਜਦਕਿ ਦੀਪਕ ਜੋਸ਼ੀ ਅਤੇ ਦੁਰਗਾਦੇਵੀ ਅੰਪਾਇਰ ਹੋਣਗੇ। ਦਵਿੰਦਰ ਨੂੰ ਹਾਲ ਹੀ ‘ਚ ਐੱਫ.ਆਈ.ਐੱਚ. ਨੇ ਤੀਜੀ ਸ਼੍ਰੇਣੀ ਦੇ ਤਕਨੀਕੀ ਅਧਿਕਾਰੀ ਦੇ ਤੌਰ ‘ਤੇ ਪ੍ਰਮੋਟ ਕੀਤਾ […]




