May 27, 2026

ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਨਵੀਂ ਕਮੇਟੀ ਗਠਤ

ਬ੍ਰਿਸਬੇਨ : ਆਸਟ੍ਰੇਲੀਆ ਵਿੱਚ ਪੰਜਾਬੀਆਂ ਨੂੰ ਅਮੀਰ ਸਭਿਆਚਾਰਕ ਵਿਰਸੇ ਅਤੇ ਅਜੋਕੀ ਪੀੜ੍ਹੀ ਨੂੰ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜੀ ਰੱਖਣ ਲਈ ਲੋਕਲ ਕਲੱਬਾਂ ਦੀ ਹਮੇਸ਼ਾ ਹੀ ਅਹਿਮ ਭੂਮਿਕਾ ਰਹੀ ਹੈ । ਵਿਦੇਸ਼ਾਂ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ, ਲੋਕ-ਨਾਚ, ਵਿਰਾਸਤ ਨਾਲ ਜੋੜੀ ਰੱਖਣ ਲਈ ਬ੍ਰਿਸਬੇਨ ਵਿੱਚ ਇਸੇ ਲੜੀ ਨੂੰ ਹੋਰ ਵੀ ਵਧੀਆ ਢੰਗ ਨਾਲ ਚਲਾਉਣ […]

ਸਪੇਨ ਵਿੱਚ ਤਣਾਅ ਸਿਖ਼ਰ ਉਤੇ ਪੁੱਜਿਆ

ਬਾਰਸੀਲੋਨਾ, ਸਪੇਨ ਵਿੱਚ ਅੱਜ ਉਦੋਂ ਤਣਾਅ ਸਿਖਰ ਉਤੇ ਪੁੱਜ ਗਿਆ, ਜਦੋਂ ਕੈਟੇਲੋਨੀਆ ਦੇ ਆਗੂਆਂ ਨੇ ਰਾਜਾ ਫੇਲਿਪ ਦੀ ਕੌਮੀ ਸਥਿਰਤਾ ਨੂੰ ਖ਼ਤਰੇ ਦੀ ਦਿੱਤੀ ਚਿਤਾਵਨੀ ਨੂੰ ਰੱਦ ਕਰਦਿਆਂ ਕੁੱਝ ਦਿਨਾਂ ਵਿੱਚ ਇਸ ਖਿੱਤੇ ਦੀ ਆਜ਼ਾਦੀ ਦਾ ਐਲਾਨ ਕਰਨ ਦਾ ਅਹਿਦ ਲਿਆ। ਰਾਜਾ ਫੇਲਿਪ ਛੇਵੇਂ ਨੇ ਆਜ਼ਾਦੀ ਪੱਖੀ ਲਹਿਰ ਨੂੰ ਗ਼ੈਰ ਕਾਨੂੰਨੀ ਤੇ ਗ਼ੈਰ ਜਮਹੂਰੀ ਦੱਸਿਆ […]

ਪੈਟਰੋਲ ਕੀਮਤ ’ਤੇ 2.50, ਡੀਜ਼ਲ ’ਤੇ 2.25 ਰੁਪਏ ਦੀ ਕਟੌਤੀ

ਨਵੀਂ ਦਿੱਲੀ – ਪੈਟਰੋਲ ਦੀ ਕੀਮਤ ’ਚ 2.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 2.25 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਐਕਸਾਈਜ਼ ਡਿਊਟੀ ‘ਚ ਕਟੌਤੀ ਕੀਤੇ ਜਾਣ ਦੇ ਬਾਅਦ ਤੇਲ ਕੀਮਤਾਂ ’ਤੇ ਪਏ ਅਸਰ ਕਰਕੇ ਹੋਈ ਹੈ। ਦਿਲੀ ’ਚ ਅਜ ਪੈਟਰੋਲ ਦੀ ਕੀਮਤ 70.88 ਰੁਪਏ ਤੋਂ ਘਟ ਕੇ 68.38 ਰੁਪਏ ਪ੍ਰਤੀ […]