ਚੀਨ ਨੇ ਪਾਣੀ ਦਾ ਰੁਖ ਉੱਤਰ ਵੱਲ ਮੋੜਿਆ, ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ
ਬੀਜਿੰਗ— ਚੀਨ ਨੇ 10 ਅਰਬ ਘਣਮੀਟਰ ਪਾਣੀ ਦਾ ਰੁਖ ਬੀਜਿੰਗ ਸਮੇਤ ਸੋਕੇ ਦੇ ਡਰ ਵਾਲੇ ਉੱਤਰੀ ਇਲਾਕੇ ਵੱਲ ਮੋੜ ਦਿੱਤਾ ਹੈ, ਜਿਸ ਦਾ ਫਾਇਦਾ ਕਰੋੜਾਂ ਲੋਕਾਂ ਨੂੰ ਹੋਵੇਗਾ। ਸਟੇਟ ਕਾਊਂਸਿਲ ਦੇ ਤਹਿਤ ਪਾਣੀ ਪ੍ਰਬੰਧਨ ਸਬੰਧੀ ਦਫਤਰ ਨੇ ਦੱਸਿਆ ਕਿ ਯਾਂਗਤਜੇ ਨਦੀ ਦੇ ਪਾਣੀ ਦਾ ਰੁਖ ਨਹਿਰਾਂ ਤੇ ਪਾਈਪਲਾਈਨ ਰਾਹੀਂ ਬੀਜਿੰਗ, ਥਿਆਚਿਨ, ਹੇਨਾਨ ਤੇ ਹੇਬੇਈ ਇਲਾਕਿਆਂ […]




