April 23, 2026

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਮੀਤ ਸਿੰਘ ਦੀ ਪੰਜਾਬ ਲਈ ‘ਸਵੈ-ਨਿਰਣੇ’ ਦੀ ਟਿੱਪਣੀ ਦੀ ਸਖ਼ਤ ਅਲੋਚਨਾ

• ਅਜਿਹੀਆਂ ਫੁੱਟਪਾਊ ਤਾਕਤਾਂ ਨੂੰ ਕੈਨੇਡਾ ਦੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦੇਵੇ ਕੈਨੇਡਾ ਸਰਕਾਰ ਚੰਡੀਗੜ, 23 ਅਕਤੂਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ‘ਸਵੈ-ਨਿਰਣੇ’ ਬਾਰੇ ਕੈਨੇਡਾ ਦੇ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਉਹ ਭਾਰਤ ਦੀਆਂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤ੍ਰਹਾਂ ਅਣਭਿੱਜ ਹੈ ਜਿੱਥੇ […]

ਬ੍ਰੇਕਿੰਗ : ਪੰਜਾਬ ਵਿਚ ਬਿਜਲੀ ਦਰਾਂ ਵਧਾਈਆਂ

ਪੰਜਾਬ ਵਿਚ ਬਿਜਲੀ ਦਰਾਂ ਵਿਚ  9.33 % ਦਾ ਵਾਧਾ ਚੰਡੀਗੜ੍ਹ : ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਰੇਲੂ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਵਾਧਾ  7 ਤੋਂ 12 ਫ਼ੀ ਸਦੀ ਤਕ ਹੋਵੇਗਾ। ਇਸੇ ਦੌਰਾਨ ਵਪਾਰਕ ਬਿਜਲੀ ਦਰਾਂ ਵਿਚ ਵਾਧਾ 8 ਤੋਂ 10 ਫ਼ੀ ਸਦੀ ਕੀਤਾ ਗਿਆ ਹੈ। 100 ਯੂਨਿਟ ਤੱਕ ਘਰੇਲੂ ਬਿਜਲੀ ਦਰਾਂ ਚ 46 ਪੈਸੇ ਪ੍ਰਤੀ […]

ਪੰਚਕੁਲਾ ਬ੍ਰੇਕਿੰਗ : ਸਲੈਂਡਰ ਬਲਾਸਟ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 5

PANCHKULA BREAKING . . . . . . .   ਪੰਚਕੂਲਾ ਦੇ ਸੈਕਟਰ 10 ਦੇ ਹਾਉਸ ਨੰਬਰ 702 ਦਾ ਸਿਲੇਂਡਰ ਬਲਾਸਟ ਮਾਮਲਾ। ਸਿਲੇਂਡਰ ਬਲਾਸਟ ਵਿੱਚ ਮੌਤਾਂ ਦੀ ਗਿਣਤੀ 5 ਹੋਈ। ਹੋਈ ਇੱਕ ਹੋਰ ਮੌਤ , 20 ਸਾਲ ਦੇ ਜਿਗਨੇਸ਼ ਦੀ ਇਲਾਜ ਦੇ ਦੌਰਾਨ ਮੋਹਾਲੀ ਦੇ ਨਿਜੀ ਹਸਪਤਾਲ ਵਿੱਚ ਹੋਈ ਮੌਤ । ਮ੍ਰਿਤਕ ਜਿਗਨੇਸ਼ 704 ਨੰਬਰ […]