April 23, 2026

ਪੀ.ਆਰ.ਟੀ.ਸੀ. ਵਿੱਚ ਨਵੀਂ ਭਰਤੀ ਨੂੰ ਪ੍ਰਵਾਨਗੀ

ਛਿਮਾਹੀ  ਵਿੱਚ ਪੀ.ਆਰ.ਟੀ.ਸੀ ਨੇ ਕਮਾਇਆ 348.52 ਲੱਖ ਦਾ ਉਪਰੇਟਿੰਗ ਮੁਨਾਫਾ ਚੰਡੀਗੜ੍ਹ, 13 ਅਕਤੂਬਰ: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ ) ਨੂੰ ਤਕਨੀਕੀ ਤੋਰ ਤੇ ਸਮੇਂ ਦਾ ਹਾਣੀ ਬਨਾਉਣ ਲਈ ਨਵੀਂ ਭਰਤੀ ਕਰਨ ਦਾ ਫੈਸਲਾ ਲਿਆ ਗਿਆ| ਅੱਜ ਇੱਥੇ ਸੀ੍ਰ ਕੇ. ਕੇ ਸ਼ਰਮਾ ਚੇਅਰਮੈਨ  ਪੀ.ਆਰ.ਟੀ.ਸੀ ਦੀ ਪ੍ਰਧਾਨਗੀ ਹੇਠ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ| ਇਸ ਮੀਟਿੰਗ ਦੋਰਾਨ […]

ਗੁਰਦਾਸਪੁਰ ਜ਼ਿਮਨੀ ਚੋਣ : 

ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ : ਵੀ.ਕੇ.ਸਿੰਘ ਵੋਟਿੰਗ ਦੀ ਗਿਣਤੀ ਦਾ ਕੰਮ ਗੁਰਦਾਸਪੁਰ ਅਤੇ ਪਠਾਨਕੋਟ ਸਥਿਤ 2 ਕੇਂਦਰਾਂ ਤੇ ਹੋਵੇਗਾ ਚੋਣ ਕਮਿਸ਼ਨ ਨੇ ਨਤੀਜੇ ਵਾਲਾ ਦਿਨ ‘ਡਰਾਈ ਡੇਅ’ ਐਲਾਨਿਆ ਚੰਡੀਗੜ੍ਹ, 13 ਅਕਤੂਬਰ : ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਸਬੰਧੀ ਬੀਤੀ 11 ਅਕਤੂਬਰ  2017 ਨੂੰ ਪਈਆਂ ਵੋਟਾਂ ਦੀ ਗਿਣਤੀ ਮਿਤੀ 15 ਅਕਤੂਬਰ 2017 […]

ਮੁੜ ਏਸੀਪੀ ਰਾਠੌਰ ਦੀ ਭੂਮਿਕਾ ਕਰਨਾ ਚਾਹਵਾਂਗਾ : ਆਮਿਰ ਖਾਨ 

ਮੁੰਬਈ : ਸਰਫ਼ਰੋਸ਼ ਫਿਲਮ ਰਾਹੀਂ ਲੱਖਾਂ ਲੋਕਾਂ ਵਿਚ ਛਾਏ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਫਿਲਮ ‘ਸਰਫਰੋਸ਼’ ਦੇ ਸੀਕਵਲ ‘ਚ ਇਕ ਵਾਰ ਫਿਰ ਆਪਣੇ ਦਮਦਾਰ ਕਿਰਦਾਰ ਨੂੰ ਨਿਭਾਉਣਾ ਚਾਹੁੰਦੇ ਹਨ। 1999 ‘ਚ ਨਿਰਦੇਸ਼ਕ ਜਾਨ ਮੈਥਿਊ ਮੈਥਨ ਦੀ ਫਿਲਮ ‘ਚ ਆਮਿਰ ਨੇ ਅੱਤਵਾਦ ‘ਤੇ ਕਾਬੂ ਪਾਉਣ ਵਾਲੇ ਪੁਲਸ ਅਧਿਕਾਰੀ ਅਜੇ ਸਿੰਘ ਰਾਠੌੜ ਦਾ ਕਿਰਦਾਰ ਨਿਭਾਇਆ ਸੀ। […]