April 23, 2026

ਨਿਊਜ਼ ਅਲਰਟ : ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਰਹੀ ਫੇਲ

ਚੰਡੀਗੜ੍ਹ : ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਰਹੀ ਕਾਮਯਾਬ। ਕਿਸਾਨਾਂ ਨੇ ਦਿੱਤਾ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਧਰਨਾ। ਅਧਿਕਾਰੀਆਂ ਦੇ ਸਮਝਾਉਣ ਉੱਪਰੰਤ ਧਰਨਾ ਕੀਤਾ ਸਮਾਪਤ। ਸਿੱਧੂਪੁਰ ਗੁਰੱਪ ਕਰੇਗਾ ਬਾਕੀ ਕਿਸਨ ਜਥੇਬੰਦੀਆਂ ਨਾਲ਼ 21 ਨੂੰ ਮੀਟਿੰਗ

ਪਹਿਲੇ ਪੜਾਅ ਵਿੱਚ ਕੈਂਸਰ ਡਾਇਗਨੌਜ਼ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ

ਚੰਡੀਗੜ੍ਹ 13 ਅਕਤੂਬਰ: ਪੰਜਾਬ ਸਰਕਾਰ ਨੇ ਪਹਿਲੇ ਪੜਾਅ ਵਿੱਚ ਕੈਂਸਰ ਡਾਇਗਨੌਜ਼ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ| ਇਸ ਅਬਾਦੀ ਤੇ ਅਧਾਰਿਤ ਸਕਰੀਨਿੰਗ ਪ੍ਰੋਗਰਾਮ ਅਧੀਨ ਮਰੀਜ਼ਾਂ ਵਿੱਚ ਕੈਂਸਰ, ਡਾਇਬਿਟੀ, ਕਾਰਡੀਓਵਸਕੂਲਰ ਦੀ ਬਿਮਾਰੀਆਂ ਦੀ ਪੁਸ਼ਟੀ ਕਰਕੇ  ਮਰੀਜ਼ਾਂ ਨੂੰ ਸੂਚੀਬੱਧ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ […]

ਸਹਿਕਾਰੀ ਵਿਭਾਗ ਵਲੋ ਪੇਂਡੂ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਦਿਨਾਂ ਪ੍ਰਦਰਸ਼ਨੀ ਲਗਾਈ 

ਚੰਡੀਗੜ੍ਹ, 13 ਅਕਤੂਬਰ: ਪੰਜਾਬ ਸਹਿਕਾਰੀ ਸਭਾਵਾਂ ਵਲੋਂ ਅੱਜ ਇਥੇ ਲਾਲਾ ਲਾਜਪਤ ਰਾਏ ਭਵਨ ਵਿਖੇ ਮਾਈ ਭਾਗੋ ਇਸਤਰੀ ਸਸ਼ਕਤੀਕਰਨ ਸਕੀਮ ਅਧੀਨ ਸਵੈ-ਸਹਾਇਤਾ ਗਰੁੱਪਾਂ ਦੁਆਰਾ ਤਿਆਰ ਕੀਤੀਆਂ ਪੇਂਡੂ ਵਸਤਾ ਦੇ ਉਤਪਾਦਾਂ ਦੀ ਪ੍ਰਦਰਸ਼ਨੀ-ਕਮ-ਵਿਕਰੀ ਲਗਾਈ ਗਈ ਜਿਸ ਦਾ ਉਦਘਾਟਨ ਨਾਬਾਰਡ ਦੇ ਜਨਰਲ ਮੈਨੇਜਰ ਸ਼੍ਰੀ ਜੇ.ਪੀ.ਐਸ ਬਿੰਦਰਾ ਨੇ ਕੀਤਾ| ਇਹ ਪ੍ਰਦਰਸ਼ਨੀ ਪੰਜਾਬ ਸਹਿਕਾਰੀ ਵਿਭਾਗ ਵੱਲੋਂ ਨਾਬਾਰਡ, ਮਾਰਕਫੈਡ ਅਤੇ ਪੰਜਾਬ […]