ਸਰਾਉ ਹੋਟਲ ਦੇ ਮਾਲਿਕ ਨੇ ਕੀਤਾ ਪਤਨੀ ਦਾ ਕਤਲ, ਛੇ ਗੋਲੀਆਂ ਮਾਰੀਆਂ
ਐਸ ਏ ਐਸ ਨਗਰ, 28 ਅਕਤੂਬਰ : ਇਕ ਸਨਸਨੀਖੇਜ ਘਟਨਾ ਦੌਰਾਨ ਸਰਾਓ ਹੋਟਲ ਮੋਹਾਲੀ ਦੇ ਮਾਲਿਕ ਨਿਰੰਕਾਰ ਸਿੰਘ ਨੇ ਪਤਨੀ ਨਾਲ ਬਹਿਸ ਤੋੰ ਬਾਅਦ ਉਸਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰੰਕਾਰ ਸਿੰਘ ਆਪਣੀ ਪਤਨੀ ਨਾਲ ਕਾਰ ਵਿਚ ਪੀ ਜੀ ਆਈ ਜਾ ਰਿਹਾ ਸੀ। ਜਦੋੰ ਉਹ ਮਾਨਵ ਮੰਗਲ ਸਕੂਲ ਨੇੜੇ ਪੁੱਜੇ ਤਾਂ ਉਹਨਾਂ […]




