ਸਲਮਾਨ ਨਾਲ ਰੇਸ 3 ਵਿਚ ਕੰਮ ਕਰਨਗੇ ਬੌਬੀ ਦਿਓਲ
ਮੁੰਬਈ : ਬੌਬੀ ਦਿਓਲ ਨੇ ਕਾਫੀ ਲੰਮੇ ਸਮੇਂ ਤੋਂ ਬਾਅਦ ਫਿਲਮ ‘ਪੋਸਟਰ ਬੁਆਏਜ਼’ ਨਾਲ ਵਾਪਸੀ ਕੀਤੀ। ਸ਼੍ਰੇਅਸ ਤਲਪੜੇ ਦੀ ਇਸ ਫਿਲਮ ‘ਚ ਬੌਬੀ ਅਤੇ ਸੰਨੀ ਦਿਓਲ ਨੇ ਇਕੱਠੇ ਕੰਮ ਕੀਤਾ। ਕਾਮੇਡੀ ਫਿਲਮ ਹੋਣ ਦੇ ਬਾਵਜੂਦ ਫਿਲਮ ਫਲਾਪ ਹੋ ਗਈ। ਬੌਬੀ ਨੂੰ ਇਸ ਫਿਲਮ ਤੋਂ ਕਾਫੀ ਉਮੀਦ ਸੀ ਕਿ ਇਸ ਫਿਲਮ ਨਾਲ ਉਨ੍ਹਾਂ ਦਾ ਖਤਮ ਹੋ ਰਿਹਾ ਕਰੀਅਰ ਸੁਧਰ ਜਾਵੇਗਾ ਪਾਰ […]




