ਗਰਮ ਦੁੱਧ ਦੇ ਨਾਲ ਗੁੜ ਖਾਣ ਨਾਲ ਮਿਲਣਗੇ ਕਈ ਫਾਇਦੇ
ਜਲੰਧਰ— ਠੰਡ ਦੇ ਮੌਸਮ ‘ਚ ਗਰਮਾ-ਗਰਮ ਚੀਜ਼ ਖਾਣਾ ਜਾਂ ਪੀਣਾ ਬਹੁਤ ਹੀ ਪਸੰਦ ਹੁੰਦਾ ਹੈ। ਠੰਡ ‘ਚ ਗਰਮ ਦੁੱਧ ਪੀਣਾ ਬਹੁਤ ਹੀ ਵਧੀਆ ਲੱਗਦਾ ਹੈ। ਜੇਕਰ ਇਸ ਦੁੱਧ ਦੇ ਨਾਲ ਗੁੜ ਖਾਧਾ ਜਾਵੇ ਤਾਂ ਇਸ ਨਾਲ ਬਹੁਤ ਹੀ ਫਾਇਦੇ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਨੂੰ ਇੱਕਠੇ ਪੀਣ ਅਤੇ ਖਾਣ ਦੇ ਫਾਇਦੇ। 1. ਗਰਮ ਦੁੱਧ […]




